Page Image
English
Once upon a time there was a little girl named Sharanjit. She was 4 years old. She lived in India in a village called Ajnod. Sharanjit was a beautiful little girl. She and her family had a little house.
Punjabi
ਇੱਕ ਵਾਰ ਦੀ ਗੱਲ ਹੈ। ਇੱਕ ਛੋਟੀ ਜਿਹੀ ਕੁੜੀ ਸੀ ਜਿਸ ਦਾ ਨਾਂ ਸੀ ਸ਼ਰਨਜੀਤ। ਉਹ ਚਾਰ ਸਾਲਾਂ ਦੀ ਸੀ ਅਤੇ ਉਹ ਭਾਰਤ ਦੇਸ਼ ਦੇ ਇੱਕ ਅਜਨੌਦ ਨਾਂ ਦੇ ਪਿੰਡ ਵਿਚ ਰਹਿੰਦੀ ਸੀ। ਉਹ ਅਤੇ ਉਸ ਦਾ ਪਰਿਵਾਰ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦੇ ਸੀ।
previous

The Chin / ਠੋਡੀ
- page 1 -
next